
متن موزیک
ਵੇ ਦਿੱਖ ਤੇਰੀ ਰਾਂਝੇ ਵਰਗੀ, ਹਾਏ
ਦਿੱਖ ਤੇਰੀ ਰਾਂਝੇ ਵਰਗੀ
ਵੇ ਉੱਤੋਂ ਮੁੰਦਰਾਂ ਪਵਾ ਲਈਆਂ
ਵੇ ਦਿੱਖ ਤੇਰੀ ਰਾਂਝੇ ਵਰਗੀ
ਵੇ ਕਿਸੇ ਨੂੰ ਨਈਂ ਰੋਗ ਲੱਭਿਆ, ਹਾਏ
ਕਿਸੇ ਨੂੰ ਨਈਂ ਰੋਗ ਲੱਭਿਆ
ਵੇ ਮੈਂ ਨਬਜ਼ਾਂ ਦਿਖਾ ਲਈਆਂ
ਵੇ ਦਿੱਖ ਤੇਰੀ ਰਾਂਝੇ ਵਰਗੀ, ਹਾਏ
ਮੇਰੀ ਹੀਰ ਨਸ਼ੇ ਵਿੱਚ ਗਾਵੇ
ਨੀ ਇਹ ਰੁੱਸਿਆ ਯਾਰ ਮਨਾਵੇ
ਮੇਰੀ ਹੀਰ ਨਸ਼ੇ ਵਿੱਚ ਗਾਵੇ
ਨੀ ਇਹ ਰੁੱਸਿਆ ਯਾਰ ਮਨਾਵੇ
ਅੱਲ੍ਹੜ ਉਮਰੇ ਦਿਲ ਵਿੱਚ ਰੌਲ਼ਾ, ਦਰਦ ਉਠੇ ਵੇ ਹੌਲ਼ਾ-ਹੌਲ਼ਾ
ਅੱਲ੍ਹੜ ਉਮਰੇ ਦਿਲ ਵਿੱਚ ਰੌਲ਼ਾ, ਦਰਦ ਉਠੇ ਵੇ ਹੌਲ਼ਾ-ਹੌਲ਼ਾ
ਹੋ, ਅੱਲ੍ਹੜ ਉਮਰੇ ਦਿਲ ਵਿੱਚ ਰੌਲ਼ਾ, ਦਰਦ ਉਠੇ ਵੇ ਹੌਲ਼ਾ-ਹੌਲ਼ਾ
ਅੱਲ੍ਹੜ ਉਮਰੇ ਦਿਲ ਵਿੱਚ ਰੌਲ਼ਾ, ਦਰਦ ਉਠੇ ਵੇ ਹੌਲ਼ਾ-ਹੌਲ਼ਾ
ਵੇ ਦਿੱਖ ਤੇਰੀ ਰਾਂਝੇ ਵਰਗੀ, ਹਾਏ
ਦਿੱਖ ਤੇਰੀ ਰਾਂਝੇ ਵਰਗੀ
ਵੇ ਉੱਤੋਂ ਮੁੰਦਰਾਂ ਪਵਾ ਲਈਆਂ
ਵੇ ਦਿੱਖ ਤੇਰੀ ਰਾਂਝੇ ਵਰਗੀ
ਵੇ ਕਿਸੇ ਨੂੰ ਨਈਂ ਰੋਗ ਲੱਭਿਆ, ਹਾਏ
ਕਿਸੇ ਨੂੰ ਨਈਂ ਰੋਗ ਲੱਭਿਆ
ਵੇ ਮੈਂ ਨਬਜ਼ਾਂ ਦਿਖਾ ਲਈਆਂ
ਵੇ ਦਿੱਖ ਤੇਰੀ ਰਾਂਝੇ ਵਰਗੀ, ਹਾਏ
You look like the lover I've been seein' in my dreams
Kisses on my collarbone, vivid fantasies
You look like the lover I've been hopin' I would find
Dancing to your heartbeat, spinning 'round my mind
ਅੱਲ੍ਹੜ ਉਮਰੇ ਦਿਲ ਵਿੱਚ ਰੌਲ਼ਾ, ਦਰਦ ਉਠੇ ਵੇ ਹੌਲ਼ਾ-ਹੌਲ਼ਾ
I'm the only one that you want, want, want
But you're takin' your time, what's the hold up, hold up?
ਹੋ, ਅੱਲ੍ਹੜ ਉਮਰੇ ਦਿਲ ਵਿੱਚ ਰੌਲ਼ਾ, ਦਰਦ ਉਠੇ ਵੇ ਹੌਲ਼ਾ-ਹੌਲ਼ਾ
If I'm the only one that you want, want, want
Boy, prove it to my heart by showin' up, showin' up
ਵੇ ਦਿੱਖ ਤੇਰੀ ਰਾਂਝੇ ਵਰਗੀ, ਹਾਏ
ਦਿੱਖ ਤੇਰੀ ਰਾਂਝੇ ਵਰਗੀ
ਵੇ ਉੱਤੋਂ ਮੁੰਦਰਾਂ ਪਵਾ ਲਈਆਂ
ਵੇ ਦਿੱਖ ਤੇਰੀ ਰਾਂਝੇ ਵਰਗੀ
ਵੇ ਕਿਸੇ ਨੂੰ ਨਈਂ ਰੋਗ ਲੱਭਿਆ, ਹਾਏ
ਕਿਸੇ ਨੂੰ ਨਈਂ ਰੋਗ ਲੱਭਿਆ
ਵੇ ਮੈਂ ਨਬਜ਼ਾਂ ਦਿਖਾ ਲਈਆਂ
ਵੇ ਦਿੱਖ ਤੇਰੀ ਰਾਂਝੇ ਵਰਗੀ, ਹਾਏ
ਵੇ ਦਿੱਖ ਤੇਰੀ ਰਾਂਝੇ ਵਰਗੀ, ਹਾਏ













![کاور آهنگ Be Like That (feat. Swae Lee & Khalid) [MOTi Remix] از Khalid, Kane Brown, Swae Lee, MOTi](https://static.aparatmusic.com/amc/AM-dHJhY2stNGFlekl3SnhucDF0bXpVVW51VU9OOA-300-1785395932.jpg)








