Muhammad Ali
کاور آهنگ Muhammad Ali از NLE Choppa, Diljit Dosanjh

Muhammad Ali

۱۴۰۳۲:۱۸

متن موزیک

NLE

Top Shotta

Don Dada, got the bombs like Al-Qaeda

ਓ, Muhammad Ali ਜਿਹੀ ਐ ਨੀਂ ਮਾਰ ਜੱਟ ਦੀ

ਸੜਕਾਂ ਨੂੰ ਚੁੰਮਦੀ ਆ car ਜੱਟ ਦੀ

Muhammad Ali ਜਿਹੀ ਐ ਨੀਂ ਮਾਰ ਜੱਟ ਦੀ

ਸੜਕਾਂ ਨੂੰ ਚੁੰਮਦੀ ਆ car ਜੱਟ ਦੀ

Goyard ਆਲ਼ੇ ਬੈਗ ਵਿੱਚ ਤੁੰਨੇ ਨੋਟ ਨੀਂ

ਅੱਖ ਲਾਲ shawty ਨਾਲ temper short ਨੀਂ

Top Shotta ਜੱਟ ਨੇ ਪਵਾ ਲੇ ਪਰਚੇ

ਤੇਰੇ ਪਿੱਛੇ ਮੁੰਡਾ ਕਰੇ ਖੜਕੇ-ਦੜਕੇ

ਦੇਖਣ ਨੂੰ ਮਿਲਣੀ ਨੀਂ ਹਾਰ ਜੱਟ ਦੀ

ਓ, Muhammad Ali ਜਿਹੀ ਐ ਨੀਂ ਮਾਰ ਜੱਟ ਦੀ

ਸੜਕਾਂ ਨੂੰ ਚੁੰਮਦੀ ਆ car ਜੱਟ ਦੀ

Muhammad Ali ਜਿਹੀ ਐ ਨੀਂ ਮਾਰ ਜੱਟ ਦੀ

Stay down, G, come on, yeah

(Come on, yeah)

Said to say them tables turn where we come from

(Where we come from)

Some days had to crash and burn, now we turned up

(Now we turned up)

It was dark nights when the sun came

It was alright I ain't never changed

But the money did it, I'm just sayin'

(Okay, okay, let's go, let's go)

They run in they mouth and I run up a check (Run up a check)

Breakin' a bank while you breakin' a sweat (Breaking a sweat)

Put you in check, if you disrespect (Disrespect)

The life I live, is no regrets (No regrets, not at all)

Private jet, good sex, million dollars that I collect (On God)

ਲੰਡੀਆਂ ਨੇ ਜੀਪਾਂ ਬਿੱਲੋ (Brrt)

ਚੱਲਦੀਆਂ beef'ਆਂ ਬਿੱਲੋ (NLE, Top Shotta)

ਤੇਰੇ ਆਲਾ ਜੱਟ ਦੇਖ (Got the bombs like Al-Qaeda)

ਲਾਉਂਦਾ ਫੇਰ ਸੀਪਾਂ ਬਿੱਲੋ (Brrt, brrt-brrt)

ਛੱਡਦਾ ਏ ਤੁਰਲਾ

ਤੇ ਪੈਂਦੀਆਂ ਨੇਂ ਚੀਕਾਂ ਬਿੱਲੋ

ਉਹ ਮੁੱਕਦੀ ਆ ਗੱਲ ਆ ਗਈ ਐਂ ਪਸੰਦ ਨੀਂ

ਤੋਰ ਤੇਰੀ ਪੱਕਾ ਕੋਈ ਚਾੜੂ ਚੰਦ ਨੀਂ (Yeah), (yeh-yeh)

ਕੱਢ ਕੇ ਤੂੰ ਟਾਈਮ ਲੈ ਜੀਂ ਸਾਰ ਜੱਟ ਦੀ (yeh-yeh)

ਓ, Muhammad Ali ਜਿਹੀ ਐ ਨੀਂ ਮਾਰ ਜੱਟ ਦੀ (Yeah), (yeh-yeh)

ਓ, ਦੇਖਣੇ ਨੂੰ ਮਿਲਣੀ ਨੀਂ ਹਾਰ ਜੱਟ ਦੀ (yeh-yeh)

(Brrt)

ਸੜਕਾਂ ਨੂੰ ਚੁੰਮਦੀ ਆ car ਜੱਟ ਦੀ

(Muhammad Ali)

Muhammad Ali ਜਿਹੀ ਐ ਨੀਂ ਮਾਰ ਜੱਟ ਦੀ

Muhammad Ali ਜਿਹੀ ਐ ਨੀਂ ਮਾਰ ਜੱਟ ਦੀ