Vibe
کاور آهنگ Vibe از French Montana, Guru Randhawa

Vibe

۱۴۰۴۲:۴۸

متن موزیک

ਸਾਰੀ ਗੱਲ vibe ਦੀ ਆ (Guru)

ਜਿਹੜੀ ਮੇਰੀ ਤੇਰੇ ਨਾਲ਼ ਮਿਲਦੀ ਆ (Montana)

ਸਾਰੀ ਗੱਲ vibe ਦੀ ਆ (vibe ਦੀ ਆ)

ਜਿਹੜੀ ਮੇਰੀ ਤੇਰੇ ਨਾਲ਼ ਮਿਲਦੀ ਆ (hey)

ਜ਼ਰਾ ਗ਼ੌਰ ਨਾਲ ਗੱਲ ਸੁਣ

ਗੱਲ, ਬਿੱਲੋ, ਗੱਲ ਮੇਰੇ ਦਿਲ ਦੀ ਆ

ਧਿਆਨ ਨਾਲ ਗੱਲ ਸੁਣ

ਗੱਲ, ਬਿੱਲੋ, ਗੱਲ ਮੇਰੇ ਦਿਲ ਦੀ ਆ (yeah)

ਸਾਰੀ ਗੱਲ vibe ਦੀ ਆ

ਜਿਹੜੀ ਮੇਰੀ ਤੇਰੇ ਨਾਲ਼ ਮਿਲਦੀ ਆ

ਸਾਰੀ ਗੱਲ vibe ਦੀ ਆ

ਜਿਹੜੀ ਮੇਰੀ ਤੇਰੇ ਨਾਲ਼ ਮਿਲਦੀ ਆ

ਜ਼ਰਾ ਗ਼ੌਰ ਨਾਲ ਗੱਲ ਸੁਣ

ਗੱਲ, ਬਿੱਲੋ, ਗੱਲ ਮੇਰੇ ਦਿਲ ਦੀ ਆ

ਧਿਆਨ ਨਾਲ ਗੱਲ ਸੁਣ

ਗੱਲ, ਬਿੱਲੋ, ਗੱਲ ਮੇਰੇ ਦਿਲ ਦੀ ਆ

(ਸਾਰੀ ਗੱਲ vibe ਦੀ ਆ, vibe ਦੀ ਆ, vibe ਦੀ ਆ)

(Vibe ਦੀ ਆ, vibe ਦੀ ਆ, vibe ਦੀ ਆ)

(ਸਾਰੀ ਗੱਲ vibe ਦੀ ਆ, vibe ਦੀ ਆ, vibe ਦੀ ਆ)

(Vibe ਦੀ ਆ, vibe ਦੀ ਆ, vibe ਦੀ ਆ) yeah, Montana

ਸਾਰੀ ਗੱਲ vibe ਦੀ ਆ

ਜਿਹੜੀ ਮੇਰੀ ਤੇਰੇ ਨਾਲ ਮਿਲਦੀ ਆ (ਮਿਲਦੀ ਆ)

ਸਾਰੀ ਗੱਲ vibe ਦੀ ਆ

ਜਿਹੜੀ ਮੇਰੀ ਤੇਰੇ ਨਾਲ ਮਿਲਦੀ ਆ (ਮਿਲਦੀ ਆ, Montana)

I told her, "ਤੁਸੀਂ ਕੀ ਪੀਨਾ?"

If it her get better with time, never leavin' her

She get wet up by the ocean, I was deep in her

She belong to the game, ain't no keepin' her

Everything that she told me I believed in her

I was married to the streets, but I creeped with her

Gucci, Prada, Birkin, I'm a Fendi her

Sniper from the South Bronx to India

Ay, lil' mama, I'm a don

All I'm missin' is you on my arm

When we flyin', we go shoppin' in Milan

It's the calm before the storm

Lookin' for a queen, not a pawn

Hit the club, got 'em jumpin' like LeBron (Montana)

(ਸਾਰੀ ਗੱਲ vibe ਦੀ ਆ, vibe ਦੀ ਆ, vibe ਦੀ ਆ)

(Vibe ਦੀ ਆ, vibe ਦੀ ਆ, vibe ਦੀ ਆ)

(ਸਾਰੀ ਗੱਲ vibe ਦੀ ਆ, vibe ਦੀ ਆ, vibe ਦੀ ਆ)

(Vibe ਦੀ ਆ, vibe ਦੀ ਆ, vibe ਦੀ ਆ)

ਓਏ, ਅੱਖ ਦੱਬ ਕੇ ਦਿਲਾਂ ਦਾ ਹਾਲ ਦੱਸਦੀ

ਪਤਾ ਲੱਗਦਾ ਨਾ, ਕਿਹੜੀ ਗੱਲੋਂ ਹੱਸਦੀ

ਜਦੋਂ ਅੱਖਾਂ ਵਿੱਚ ਅੱਖਾਂ ਪਾ ਕੇ ਵੇਖਦੀ

ਓ, ਗੱਲ ਰਹਿੰਦੀ ਨਾ ਉਹ ਫੇਰ ਮੇਰੇ ਵੱਸਦੀ

ਓ, ਕਹਿੰਦੇ, "ਜੱਟ ਜਿਹਾ ਦਬਕਾ ਐ ਨਾਰ ਦਾ"

ਓ, ਨਾਲ਼ੇ ਜੱਟ ਦਾ ਵੀ ਰੁੱਤਬਾ star ਦਾ

ਓ, ਨਹੀਓਂ ਜਣੀ-ਖਣੀ ਨਾਲ ਗੱਲ ਕਰਦਾ

ਨਾਲ਼ੇ ਜਿੱਤੀ ਹੋਈ ਬਾਜੀ ਨਹੀਓਂ ਹਾਰਦਾ

ਓ, ਜਦੋਂ ਵੇਖੇ ਚੋਰੀ-ਚੋਰੀ, ਚੋਰੀ-ਚੋਰੀ, ਚੋਰੀ-ਚੋਰੀ, ਚੋਰੀ-ਚੋਰੀ

ਦਿਲ ਦੀ ਤਾਰ ਓਦੋਂ ਹਿਲਦੀ ਆ

ਸਾਰੀ ਗੱਲ vibe ਦੀ ਆ

ਜਿਹੜੀ ਮੇਰੀ ਤੇਰੇ ਨਾਲ਼ ਮਿਲਦੀ ਆ (ਮਿਲਦੀ ਆ, ਮਿਲਦੀ ਆ)

ਸਾਰੀ ਗੱਲ vibe ਦੀ ਆ

ਜਿਹੜੀ ਮੇਰੀ ਤੇਰੇ ਨਾਲ਼ ਮਿਲਦੀ ਆ (ਮਿਲਦੀ ਆ, ਮਿਲਦੀ ਆ)

ਜ਼ਰਾ ਗ਼ੌਰ ਨਾਲ ਗੱਲ ਸੁਣ

ਗੱਲ, ਬਿੱਲੋ, ਗੱਲ ਮੇਰੇ ਦਿਲ ਦੀ ਆ (ਦਿਲ ਦੀ ਆ, ਮਿਲਦੀ ਆ)

ਧਿਆਨ ਨਾਲ ਗੱਲ ਸੁਣ

ਗੱਲ, ਬਿੱਲੋ, ਗੱਲ ਮੇਰੇ ਦਿਲ ਦੀ ਆ (yeah, Montana)

ਸਾਰੀ ਗੱਲ vibe ਦੀ ਆ (vibe ਦੀ ਆ, vibe ਦੀ ਆ)

(Vibe ਦੀ ਆ, vibe ਦੀ ਆ, vibe ਦੀ ਆ)

ਸਾਰੀ ਗੱਲ vibe ਦੀ ਆ (vibe ਦੀ ਆ, vibe ਦੀ ਆ)

(Vibe ਦੀ ਆ, vibe ਦੀ ਆ, vibe ਦੀ ਆ)

ਸਾਰੀ ਗੱਲ vibe ਦੀ ਆ (vibe ਦੀ ਆ, vibe ਦੀ ਆ)

(Vibe ਦੀ ਆ, vibe ਦੀ ਆ, vibe ਦੀ ਆ)

ਸਾਰੀ ਗੱਲ vibe ਦੀ ਆ (vibe ਦੀ ਆ, vibe ਦੀ ਆ)

(Vibe ਦੀ ਆ, vibe ਦੀ ਆ, vibe ਦੀ ਆ)

آهنگ‌های مشابه

بیشتر: آهنگ‌های مشابه